ਲੇਬਰ ਸਪੈਸ਼ਲ ਟ੍ਰੇਨਾਂ 'ਚ 80 ਲੋਕਾਂ ਦੀ ਮੌਤ ਹੋਈ : ਆਰਪੀਐਫ
ਲਾਕਡਾਊਨ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਮਜ਼ਦੂਰਾਂ ਦੀ ਜ਼ਿੰਦਗੀ
ਜਲੰਧਰ ਜ਼ਿਲ੍ਹੇ 'ਚ 7 ਤੋਂ 11 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਦੁਕਾਨਾਂ, ਪਰ ਕੁਝ ਸ਼ਰਤਾਂ ਨਾਲ
ਜਲੰਧਰ ਜ਼ਿਲ੍ਹੇ 'ਚ ਕਰਫਿਊ 'ਚ ਢਿੱਲ, ਪਰ ਸ਼ਰਤਾਂ ਹੋਣਗੀਆਂ ਲਾਗੂ
ਮੰਡੀਆਂ 'ਚ ਬਾਰਦਾਨੇ ਤੇ ਲੇਬਰ ਦੀ ਘਾਟ, ਕਿਸਾਨਾਂ ਅੱਗੇ ਖੜ੍ਹੀਆਂ ਹੋਈਆਂ ਮੁਸ਼ਕਿਲਾਂ
ਕਣਕ ਦੀ ਖਰੀਦ-ਵੇਚ 'ਚ ਕਿਸਾਨਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ
ਚੀਨ 'ਚ 44 ਫੀਸਦੀ ਲੋਕਾਂ ਨੂੰ ਲੱਛਣ ਨਹੀਂ ਦਿਖਣ ਵਾਲੇ ਲੋਕਾਂ ਤੋਂ ਹੋਇਆ ਕੋਰੋਨਾ
ਕੋਰੋਨਾ ਨਾਲ ਪ੍ਰਭਾਵਿਤ ਲੋਕਾਂ 'ਚੋਂ 44 ਫੀਸਦੀ ਨੂੰ ਅਜਿਹੇ ਲੋਕਾਂ ਤੋਂ ਇਹ ਬਿਮਾਰੀ ਮਿਲੀ, ਜਿਨ੍ਹਾਂ 'ਚ ਇਸ ਬਿਮਾਰੀ ਦੇ ਕੋਈ ਵੀ ਲੱਛਣ ਨਹੀਂ ਸਨ।
ਸ਼ਰਮਸਾਰ ਕਰਨ ਵਾਲੀ ਮਾਨਸਿਕਤਾ, ਵਿਗਿਆਪਨਾਂ 'ਚ ਔਰਤਾਂ ਦੇ ਸਰੀਰ ਦੀ ਨੁਮਾਇਸ਼
ਅੱਜਕੱਲ ਕੰਪਨੀਆਂ ਘਰ ਵਿਚ ਇਸਤੇਮਾਲ ਹੋਣ ਵਾਲੀਆਂ ਆਮ ਚੀਜ਼ਾਂ ਦਾ ਔਰਤਾਂ ਵਿਗਿਆਪਨ ਰਾਹੀਂ ਪ੍ਰਚਾਰ ਕਰਦੀਆਂ ਹਨ।