News

ਕੁੱਟਮਾਰ ਦੇ ਦੋਸ਼ 'ਚ ਲਾਈਨ ਹਾਜ਼ਰ ਹੋਏ ਪੁਸ਼ਪ ਬਾਲੀ 2 ਮਹੀਨੇ ਬਾਅਦ ਮੁੜ ਬਣੇ ਥਾਣਾ ਕਰਤਾਰਪੁਰ ਦੇ ਐਸਐਚਓ

ਲਾਕਡਾਊਨ ਦੌਰਾਨ ਸਬ ਇੰਸਪੈਕਟਰ ਬਾਲੀ ਵੱਲੋਂ ਪਬਲਿਕ ਨਾਲ ਕੁੱਟਮਾਰ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ

Read More

ਸੁਪਰੀਮ ਕੋਰਟ 'ਚ ਪਟੀਸ਼ਨ, ਇੰਡੀਆ ਦੀ ਜਗ੍ਹਾ ਦੇਸ਼ ਨੂੰ ਭਾਰਤ ਜਾਂ ਹਿੰਦੂਸਤਾਨ ਕਿਹਾ ਜਾਵੇ

ਦੇਸ਼ ਨੂੰ ਭਾਰਤ-ਹਿੰਦੂਸਤਾਨ ਸੰਬੋਧਨ ਕਰਨ ਬਾਰੇ ਫੈਸਲਾ ਕਰੇਗੀ ਸੁਪਰੀਮ ਕੋਰਟ

Read More

ਲਾਕਡਾਊਨ ਦੌਰਾਨ ਖੋਹ ਹੋਇਆ ਰੁਜ਼ਗਾਰ, ਕਿਸੇ ਨੇ ਨਹਿਰ 'ਚ ਛਾਲ ਮਾਰੀ ਤੇ ਕਿਸੇ ਨੇ ਫਾਹਾ ਲਿਆ

ਆਰਥਿਕ ਤੰਗੀ ਲੈ ਰਹੀ ਲੋਕਾਂ ਦੀ ਜਾਨ

Read More

ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਰੱਖਿਆ ਜਾਵੇਗਾ ਕੁਆਰੰਟਾਈਨ ਸੈਂਟਰ, ਖੁਦ ਭਰਨਾ ਹੋਵੇਗਾ ਖਰਚ

ਕੇਂਦਰ ਸਰਕਾਰ ਨੇ ਅੰਤਰ ਰਾਸ਼ਟਰੀ ਹਵਾਈ ਉਡਾਨਾਂ ਰਾਹੀਂ ਆਉਣ ਵਾਲਿਆਂ ਲਈ ਗਾਈਡਲਾਈਨ ਜਾਰੀ ਕੀਤੀ

Read More

ਭਗਵਾਨ ਵਾਲਮੀਕੀ ਆਸ਼ਰਮ ਦੇ ਸੰਤਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪ੍ਰਦਰਸ਼ਨ

ਸੰਤਾਂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ, ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ

Read More

'ਪੰਜਾਬ ਦੇ ਮਜ਼ਦੂਰ ਅਣਦੇਖੀ ਦੇ ਸ਼ਿਕਾਰ, ਪਹਿਲਾਂ ਉੱਧਰ ਧਿਆਨ ਦੇਵੇ ਕਾਂਗਰਸ'

ਮਾਇਆਵਤੀ ਨੇ ਭਾਜਪਾ, ਕਾਂਗਰਸ ਤੇ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ

Read More

ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਸ਼ਰਾਬ ਠੇਕੇ ਬੰਦ ਕਰਾਉਣ ਸੁਪਰੀਮ ਕੋਰਟ ਪਹੁੰਚਣ ਵਾਲਿਆਂ ਨੂੰ ਜੁਰਮਾਨਾ

ਸ਼ਰਾਬ ਠੇਕੇ ਬੰਦ ਕੀਤੇ ਜਾਣ ਦੀ ਮੰਗ ਕਰਨ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਲਗਾਇਆ 1-1 ਲੱਖ ਰੁਪਏ ਦਾ ਜੁਰਮਾਨਾ

Read More
 1 2 3 >  Last ›