Latest News

News Gallery

ਸਰਕਾਰੀ ਮੁਲਾਜ਼ਮ ਆਪਣੀ ਤਨਖਾਹ ਦਾ 20ਵਾਂ ਹਿੱਸਾ ਸਮਾਜ ਲਈ ਦੇਣ

ਰਾਸ਼ਟਰ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ 18 ਮਾਰਚ 1956 ਨੂੰ ਆਗਰਾ ’ਚ ਇਤਿਹਾਸਕ ਭਾਸ਼ਣ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਦਲਿਤ ਬਹੁਜਨ ਸਮਾਜ ਨਾਲ ਸਬੰਧਤ ਸਰਕਾਰੀ ਮੁਲਾਜ਼ਮਾਂ ਦੇ ਨਾਂ ਮਹੱਤਵਪੂਰਨ ਸੰਦੇਸ਼ ਦਿੱਤਾ ਸੀ। ਆਪਣੇ ਭਾਸ਼ਣ ’ਚ ਉਨ੍ਹਾਂ ਕਿਹਾ ਸੀ :-

ਸਾਡੇ ਸਮਾਜ ਦੀ ਸਿੱਖਿਆ ’ਚ ਕੁਝ ਤਰੱਕ

Read More

ਫੇਸਬੁੱਕ ਤੋਂ ਭਾਰਤ ਸਰਕਾਰ ਨੇ ਮੰਗਿਆ ਯੂਜ਼ਰਸ ਦਾ ਡੇਟਾ, 57 ਫੀਸਦੀ ਅਪੀਲਾਂ ਸਵੀਕਾਰ

ਫੇਸਬੁੱਕ ਨੇ 12 ਮਈ ਨੂੰ ਟ੍ਰਾਂਸਪੇਰੇਂਸੀ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਸੰਸਥਾਨ ਸੋਸ਼ਲ ਮੀਡੀਆ ਦੇ ਯੂਜ਼ਰਸ ਡੇਟਾ ਤੱਕ ਜ਼ਿਆਦਾ ਪਹੁੰਚ ਬਣਾਉਣ 'ਚ ਲੱਗੇ ਹੋਏ ਹਨ। ਭਾਰਤ ਸਰਕਾਰ ਤੇ ਕਾਨੂੰਨ 'ਤੇ ਅਮਲ ਕਰਾਉਣ ਵਾਲੀਆਂ ਏਜੰਸੀਆਂ ਵੱਲੋਂ 2019 ਦੇ ਅਖੀਰਲੇ ਛੇ ਮਹੀਨੇ ਦੇ ਸਮੇਂ 'ਚ ਫੇਸਬੁੱਕ, ਇੰਸਟ

Read More

ਭਾਰਤ ਵਿੱਚ ਲਾਕਡਾਊਨ ਕਰਕੇ ਗਰੀਬੀ ਵਿੱਚ ਫਸ ਸਕਦੇ ਨੇ 40 ਕਰੋੜ ਲੋਕ : ਯੂਐਨ

ਸੰਯੁਕਤ ਰਾਸ਼ਟਰ (ਯੂਐਨ) ਦੇ ਲੇਬਰ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਭਾਰਤ 'ਚ ਗੈਰ ਰਸਮੀ ਖੇਤਰ 'ਚ ਕੰਮ ਕਰਨ ਵਾਲੇ ਕਰੀਬ 40 ਕਰੋੜ ਲੋਕ ਗਰੀਬੀ ਵਿੱਚ ਫਸ ਸਕਦੇ ਹਨ। ਅਨੁਮਾਨ ਹੈ ਕਿ ਇਸ ਸਾਲ ਦੁਨੀਆ ਭਰ ਵਿੱਚ 19.5 ਕਰੋੜ ਲੋਕਾਂ ਦੀ ਨੌਕਰੀ ਖੋਹ ਹੋ ਸਕਦੀ ਹੈ।

ਅੰਤਰਰਾਸ਼ਟਰੀ ਲੇਬਰ ਸੰਗਠਨ (ਆਈਐਲਓ) ਨੇ ਆਪ

Read More

ਕਿਤਾਬਾਂ ਤੋਂ ਦੂਰ ਹੁੰਦੀ ਨਵੀਂ ਪੀੜ੍ਹੀ

ਅੱਜ ਦੇ ਬੱਚਿਆਂ ਦੀ ਕਿਤਾਬਾਂ ਤੋਂ ਦੂਰੀ ਵਧਦੀ ਹੀ ਜਾ ਰਹੀ ਹੈ। ਉਨ੍ਹਾਂ ਕੋਲ ਫੇਸਬੁੱਕ, ਵਾਟਸਐਪ ਅਤੇ ਟਵਿੱਟਰ ਆਦਿ ਉੱਪਰ ਗੁਜਾਰਨ ਲਈ ਤਾਂ ਸਾਰਾ ਦਿਨ ਹੈ, ਪਰ ਕਿਤਾਬ ਪੜ੍ਹਣ ਲਈ ਕੁਝ ਮਿੰਟ ਵੀ ਨਹੀਂ। ਕਿਤਾਬਾਂ ਨਾਲ ਸਾਡੇ ਸ਼ਬਦ ਭੰਡਾਰ ਵਿਚ ਵਾਧਾ ਹੁੰਦਾ ਹੈ। ਜਿਆਦਾਤਰ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਕਿਤਾਬਾਂ ਨਾਲ ਮੋਹ ਹੁੰਦਾ ਹੈ। ਇਹ

Read More

ਮਹਿਲਾਵਾਂ ਦੀ ਗਲਤ ਤਸਵੀਰ ਪੇਸ਼ ਕਰਦਾ ਹੈ ਬਾਲੀਵੁੱਡ

ਆਮਿਰ ਖਾਨ ਨੇ ਆਪਣੀ ਇਕ ਦਸਤਾਵੇਜੀ ਫਿਲਮ ਦੇ ਪ੍ਰਚਾਰ ਦੌਰਾਨ ਇਹ ਗੱਲ ਮੰਨੀ ਕਿ ਫਿਲਮ ਇੰਡਸਟਰੀ ਵਿਚ ਔਰਤਾਂ ਨੂੰ ਇਕ ਚੀਜ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਆਮਿਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹ ਵੀ ਅਜਿਹੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।

ਆਮਿਰ ਨੇ ਆਪਣੇ ਸੀਰੀਅਲ 'ਸਤਯਮੇਵ ਜ

Read More

ਸਕੂਲੀ ਸਿੱਖਿਆ ਵਿਵਸਥਾ ਦਾ ਡਿਗਦਾ ਪੱਧਰ

ਪ੍ਰੀਖਿਆਵਾਂ ਦਾ ਮਕਸਦ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਪਰਖ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਤਿਆਰ ਕਰਨਾ ਹੁੰਦਾ ਹੈ, ਪਰ ਨਕਲ ਦੀ ਬੁਰਾਈ ਵਿਦਿਆਰਥੀਆਂ ਦੇ ਨਾਲ-ਨਾਲ ਸਿੱਖਿਆ ਪੱਧਰ ਨੂੰ ਥੱਲੇ ਸੁੱਟ ਰਹੀ ਹੈ। ਸ਼ਾਇਦ ਹੀ ਕੋਈ ਪ੍ਰੀਖਿਆ ਅਜਿਹੀ ਹੁੰਦੀ ਹੈ, ਜਿਸ ਨੂੰ ਅਸੀਂ ਨਕਲ ਰਹਿਤ ਆਖ ਸਕਦੇ ਹਾਂ।

ਸਕੂਲੀ ਪ੍ਰੀਖਿਆਵਾਂ ਦ

Read More

ਮੋਬਾਇਲ ਬੈਟਰੀ 80 ਫੀਸਦੀ ਤੋਂ ਜਿਆਦਾ ਨਾ ਕਰੋ ਚਾਰਜ

ਜਿਆਦਾਤਰ ਲੋਕ ਮੋਬਾਈਲ ਬੈਟਰੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਬੈਟਰੀ ਨੂੰ ਜੇਕਰ ਤੁਸੀਂ ਸਹੀ ਢੰਗ ਨਾਲ ਚਾਰਜ ਕਰੋਗੇ ਤਾਂ ਉਸਦੀ ਪਰਫਾਰਮੈਂਸ ਅਤੇ ਲਾਈਫ ਵਧ ਸਕਦੀ ਹੈ। ਫੋਨ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੋਨ ਦੀ ਬੈਟਰੀ 300-500 ਵਾਰ ਚਾਰਜ ਹੋਣ ਲਈ ਬਣੀ ਹੈ, ਉਸਦੇ ਬਾਅਦ ਬੈਟਰੀ ਦੀ ਕੈਪੇਸਿਟੀ ਘਟਣ ਲਗਦੀ ਹੈ। ਉਸਦ

Read More
 1 2 3 >  Last ›