India

ਟਿਕਟਾਕ ਸਮੇਤ 59 ਚਾਈਨੀਜ਼ ਐਪ 'ਤੇ ਸਰਕਾਰ ਨੇ ਪਾਬੰਦੀ ਲਗਾਈ


Updated On: 2020-06-29 14:55:44 ਟਿਕਟਾਕ ਸਮੇਤ 59 ਚਾਈਨੀਜ਼ ਐਪ 'ਤੇ ਸਰਕਾਰ ਨੇ ਪਾਬੰਦੀ ਲਗਾਈ

ਕੇਂਦਰ ਸਰਕਾਰ ਨੇ ਟਿਕਟਾਕ, ਸ਼ੇਅਰਇਟ, ਵੀਚੈਟ, ਕੈਮ ਸਕੈਨਰ,  ਯੂਸੀ ਬ੍ਰਾਊਜ਼ਰ, ਲਾਈਕੀ ਸਮੇਤ 59 ਚੀਨੀ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ।

ਸਰਕਾਰ ਵੱਲੋਂ ਜਾਰੀ ਆਦੇਸ਼ ਮੁਤਾਬਕ 59 ਮੋਬਾਈਲ ਐਪ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਦੱਸਿਆ ਕਿ ਇਨ੍ਹਾਂ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਦੇਸ਼ ਦੀ ਸੁਰੱਖਿਆ ਨੂੰ ਅੱਗੇ ਰੱਖਦੇ ਹੋਏ ਲਿਆ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ ਦਾ ਮੋਬਾਈਲ ਅਤੇ ਬਗੈਰ ਮੋਬਾਈਲ 'ਤੇ ਅਧਾਰਿਤ ਇੰਟਰਨੈਟ ਡਿਵਾਈਸਿਸ ਵਿਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।

Comments

Leave a Reply


Advertisement